¡Sorpréndeme!

Pakistan 'ਚ ਗੁਰੂਦੁਆਰਾ ਸ੍ਰੀ ਪੰਜਾ ਸਾਹਿਬ ’ਚ ਸੰਗਤਾਂ ਨੂੰ ਦਿੱਤਾ ਜਾ ਰਿਹਾ ਬੇਹਾ ਲੰਗਰ |OneIndia Punjabi

2023-09-27 1 Dailymotion

ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਪਰੋਸਿਆ ਜਾ ਰਿਹੈ ਬੇਹਾ ਲੰਗਰ, ਸਿੱਖ ਸ਼ਰਧਾਲੂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜੀ ਸ਼ਿਕਾਇਤ| ਸਿੱਖਾਂ ਦੇ ਪਵਿੱਤਰ ਤੀਰਥਾਂ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਦਾ ਨਾਂ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ, ਜੋ ਰਾਵਲਪਿੰਡੀ ਤੋਂ 48 ਕਿਲੋਮੀਟਰ ਦੂਰ ਹੈ।ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਗਏ ਇਕ ਸਿੱਖ ਸ਼ਰਧਾਲੂ ਨੇ ਦਾਅਵਾ ਕੀਤਾ ਹੈ ਕਿ ਉਥੇ ਲੋਕਾਂ ਨੂੰ ਬੇਹਾ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਸਬੰਧੀ ਸੁਰਜੀਤ ਸਿੰਘ ਉਰਫ਼ ਸੰਨੀ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) ਦੇ ਚੇਅਰਮੈਨ ਸਰਦਾਰ ਅਮੀਰ ਸਿੰਘ ਨੂੰ ਵ੍ਹਟਸਐਪ ’ਤੇ ਇਕ ਫੋਟੋ ਵੀ ਭੇਜੀ ਹੈ।
.
Beha langar being given to the devotees in Gurudwara Sri Panja Sahib in Pakistan.
.
.
.
#pakistannews #gurdwarasahib #GurudwaraSriPanjaSahib